Motivation456 Malyalam Marathi Punjabi Tamil Hindi English Diwali Greeting-wishes-quotes-Message

motivational quotes in punjabi

ਮੁਸ਼ਕਲਾਂ ਇਨਸਾਨ ਦੀ ਜਿੰਦਗੀ ਵਿਚ ਦੋ ਚੀਜਾ ਨੂੰ ਜਨਮ ਦਿੰਦੀਆ ਕਮਜ਼ੋਰੀਆਂ ਨੂੰ ਜਾ ਵਿਸ਼ੇਸ਼ਤਾਵਾਂ ਨੂੰ |

ਤਲਵਾਰ ਦੀ ਸੱਟ ਉਨ੍ਹੀ ਨਹੀ ਦੁਖਦੀ ਜਿੰਨੀ ਜੀਭ ਦੀ

ਸੰਸਾਰ ਨੂੰ ਸਾਂਤ ਹੋ ਕੇ ਵੇਖੋ, ਤੁਹਾਨੂੰ ਆਪਣੇ ਅਨੁਭਵ ਤੇ ਹੈਰਾਨੀ ਹੋਵੇਗੀ

ਲੋੜਾਂ ਕਦੇ ਵੀ ਮਹਿੰਗੀਆਂ ਨਹੀਂ ਹੁੰਦੀਆਂ ਤੇ ਇੱਛਾਵਾਂ ਕਦੇ ਵੀ ਸਸਤੀਆਂ ਨਹੀਂ ਹੁੰਦੀ |

ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌 ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ .

ਤਕਦੀਰ ਤੇ ਫਕੀਰ ਦਾ ਕੋਈ ਪਤਾ ਨਹੀ…ਕਦੋ ਕੀ ਦੇ ਜਾਣ… ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,ਇਹ ਮੁਸਕਿਲਾਂ ਇਕ ਦਿਨ ਬੜਾ ਸੁੱਖ ਦੇਣਗੀਆਂ

ਗੱਲ ਇੰਨੀ ਮਿੱਠੀ ਕਰੋ ਕਿ ਜੇਕਰ ਕਿਤੇ ਵਾਪਸ ਵੀ ਲੈਣੀ ਪੈ ਜਾਵੇ ਤਾਂਤੁਹਾਨੂੰ ਕੋੜੀ ਨਾ ਲੱਗੇ ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ

ਉਂਝ ਦੁਨੀਆਂ ਤੇ ਲੋਕ ਬਥੇਰੇ ਨੇ,ਤੂੰ ਫ਼ਿਕਰ ਓਹਨਾ ਦੀ ਕਰ ਜੋ ਤੇਰੇ ਨੇ। ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ , ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ |

ਦੁੱਖ ਦੇ ਆਉਣ ਤੇ ਜੋ ਮੁਸਕਰਾ ਨਹੀਂ ਸਕਦਾ , ਓਹ ਆਪਣੇ ਆਪ ਨੂੰ ਸੁਖੀ ਬਣਾ ਨਹੀਂ ਸਕਦਾ | ਹਰ ਮੋੜ ਤੇ ਦੁੱਖ ਖੜ੍ਹਾ ਹੁੰਦਾ ਏ , ਆਦਮੀ ਨਹੀਂ ਆਦਮੀ ਦਾ ਵਕ਼ਤ ਬੁਰਾ ਹੁੰਦਾ ਏ |

Sukh mangya kro Rabb kolo, har cheej paise nal nahi mildi.

Mushkil wddi hove ya chhoti, apneya de chehre to nqab utar dindi hai.

Jo hai os ch khush raho,jo nahi hai osda koi karn hovega..ese lyi Rabb ne sanu osto door rakhya.

Rabba ene joga krde ki lok kehn ene joga kithe c.

Dil di ameeri honi chahidi aa, pese di ameeri nal Rabb ni milda.

Meri chup nu meri aakad na smjhna, kuj ajihiya thokra khadiya ki bs boln da mn nhi krda.

Rishte ta bahut sohne jud de aa, loka di aakad sb tbah kar dindi aa.

Meri Maa ne sikhaya ki koi hath cho kho skda pr nseeb cho nhi.

Chnge loka ne menu khushiya dittiya, burya ne tjarba..Bahut burya ne sabk, te bahut chngya ne yaadan.

Dar hi lgda ajkl hr kise to, pta nhi kide dil vich ki hai.

Meri Zindagi Joker wrgi hai, ethe hr koi meri smile dekh ke meri khushi da andaja la janda.

Rukhan de jad patte jhd de, jhd de rang wta ke..aapne jdo baigane hunde, hunde rang wta k.